ਗਿ. ਰਘਬੀਰ ਸਿੰਘ ਖ਼ਿਲਾਫ਼
ਲਿਆ ਫ਼ੈਸਲਾ ਹੋਵੇਗਾ ਰੱਦ?
ਸੁਧਾਰ ਲਹਿਰ ਕਮੇਟੀ ਦਾ ਵੱਡਾ ਐਲਾਨ!

#sudharleharmeeting #SGPC #gianiraghbirsingh

ਬੀਤੇ ਦਿਨ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ Sudhar Lehar ਨੇ Meeting ਕੀਤੀ | ਜਿੱਥੇ ਉਹਨਾਂ ਵਲੋਂ ਜੱਥੇਦਾਰ ਦੁਆਰਾ ਸੁਣਾਏ ਗਏ 2 ਦਸੰਬਰ ਦੇ ਫ਼ੈਸਲੇ ਨੂੰ ਮਨਣ ਲਈ ਚਰਚਾ ਕੀਤੀ ਗਈ | Sudhar Lehar Committee ਦੇ ਮੈਂਬਰਾਂ ਨੇ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਵਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦਾ ਉਹ ਪੂਰਾ ਸਾਥ ਦੇਣਗੇ | ਬਿਨਾਂ ਕਿਸੇ ਭੇਦਭਾਵ ਦੇ 18 ਮਾਰਚ ਨੂੰ ਨਿਯੁਕਤੀਆਂ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇਗੀ | ਦੱਸ ਦਈਏ ਕਿ ਇਸ ਮੀਟਿੰਗ 'ਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪਤਾਪ ਸਿੰਘ ਵਡਾਲਾ, ਚਰਨਜੀਤ ਬਰਾੜ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ ਤੇ ਹੋਰ ਨੇਤਾਵਾਂ ਨੇ ਸ਼ਮੂਲੀਅਤ ਕੀਤੀ |

#GianiRaghbirSingh #DecisionToBeRevoked #SudarLehrCommittee #BigAnnouncement #PunjabPolitics #LeadershipChanges #ReligiousMatters #SGPC #latestnews #trendingnews #updatenews #newspunjab #punjabnews #oneindiapunjabi

~PR.182~